#bhangra boli
ਉੱਚੀ ਲੰਬੀ ਹੈਕ ਲਾਵੇ,
ਤੇਰੇ ਨਾਂ ਦੀ ਨੀ ਬੋਲੀ ਪਾਵੇ ….
ਜਾਨ ਜਾਨ ਕੇ ਤੈਨੂੰ ਏ ਵਖਾਉਂਦਾ ਭੰਗੜਾ,
ਨੀ ਤੇਰੇ ਕਰ ਕ ਰਕਾਨੇ ….. ਤੇਰੇ ਕਰ ਕ ਰਕਾਨੇ ਮੁੰਡਾ ਪਾਉਂਦਾ ਭੰਗੜਾ ….
ਨੀ ਤੇਰੇ ਕਰ ਕ ਰਕਾਨੇ ਮੁੰਡਾ ਪਾਉਂਦਾ ਭੰਗੜਾ ….
Ucchi labhi heik laave, tere naa di boli pave….
Jan jan tainu e vakhaunda bhangra….
Ni tere kar k rakaane, tere kar k rakaane munda paunda bhangra …..
Ni tere kar k rakaane munda paunda bhangra …..
#Bhangra Boliyan
#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics