Boliyan for Giddha, Malwai Giddha, & Bhangra Dance !!

Tag: #giddhaboliyan Page 1 of 15

Pind de Shadde Naal Yaari

ਆਰੀ ਆਰੀ ਆਰੀ
ਤੂੰ ਤਾਂ ਮੌਜਾਂ ਲੁੱਟਦੀ ਏ ….
ਤੇਰੀ ਪਿੰਡ ਦੇ ਛੜੇ ਨਾਲ ਯਾਰੀ,
ਤੂੰ ਤਾਂ ਮੌਜਾਂ ਲੁੱਟਦੀ ਏ ……

Copyright © giddhabhangraboliyan.com

Aari, aari, aari…
Tu tan maujan lutdi e…
Teri pind de shadde naal yaari,
Tu tan maujan lutdi e …..

#giddha #boliyan #bhangra #marriage #jago #nankamail #music #lyrics

Gal Di Gani

Gal Di Gani

ਨੱਚਣੇ ਦਾ ਮੈਨੂੰ ਸ਼ੌਂਕ ਬਥੇਰਾ,
ਮੈਂ ਨੱਚਦੀ ਨਾ ਥੱਕਾ…..
ਨੀ ਮਾਹੀਆ ਮੇਰਾ ਨਿੱਕਾ ਜੇਹਾ,
ਗਲ ਦੀ ਗਾਨੀ ਵਾਂਗੂੰ ਰੱਖਾ……
ਨੀ ਮਾਹੀਆ ਨਿੱਕਾ ਜੇਹਾ,
ਗਲ ਦੀ ਗਾਨੀ ਵਾਂਗੂੰ ਰੱਖਾ……

Nachne da mainu shaunk bathera,
main nachdi na thakka…..
Ni mahiya mera nikka jeha,
gal di gani vangu rakha…….
ni mahiya nikka jeha,
gal di gani vangu rakha…..

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Mundeya De Hol Pe gaye

#giddha #boli #latestboliyan

ਸੁਣੋ ਨੀ ਕੁੜੀਓ ਗੱਲ ਸੁਣਾਵਾਂ, ਗੱਲ ਸੁਣਾਵਾਂ ਸੱਚੀ…
ਪਹਿਲਾਂ ਮੈਂ ਨੱਚੀ ਹੋਲੀ ਹੋਲੀ, ਫਿਰ ਭਾਂਬੜ ਬਣ ਕੇ ਮੱਚੀ….
ਮੁੰਡਿਆਂ ਦੇ ਹੋਲ ਪੈ ਗਏ, ਸ਼ਮਕ ਜਹੀ ਮੈਂ ਦੋਹਰੀ ਹੋ ਹੋ ਨੱਚੀ ……
ਮੁੰਡਿਆਂ ਦੇ ਹੋਲ ਪੈ ਗਏ, ਸ਼ਮਕ ਜਹੀ ਮੈਂ ਦੋਹਰੀ ਹੋ ਹੋ ਨੱਚੀ ……

Suno ni Kudiyo gal sunava, gal sunava sacchi..
phellan main holi holi, fer bhaabad ban ke machi….
Mundeya de hol pe gaye, samakk jahi main dohri ho ho nachi…….
Mundeya de hol pe gaye, samakk jahi main dohri ho ho nachi…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

ਅੜਬ ਘੋੜੀ ਤੇ ਕਾਠੀ ਪਾਉਣੀ…

Aarbh Ghori Te Kathi Pauni

#boliyan #giddha #punjabi

ਅੜਬ ਘੋੜੀ ਤੇ ਕਾਠੀ ਪਾਉਣੀ, ਵੱਸ ਦਾ ਕੰਮ ਨਹੀਂ ਤੇਰੇ …
ਵੇ ਅੱਲੜ੍ਹ ਉਮਰ ਦਾ ਕੰਮ ਹੀ ਐਸਾ, ਟੱਪਦੀ ਫਿਰੇ ਬਨੇਰੇ …
ਤੇਰੇ ਵਰਗੇ ਵੇ, ਬੜੇ ਮਾਰਦੇ ਗੇੜੇ …….
ਤੇਰੇ ਵਰਗੇ ਵੇ, ਬੜੇ ਮਾਰਦੇ ਗੇੜੇ …….

Aarbh Gohri Te Kothi Pauni, Vass da Kamm nahi tere…
Ve Aalrh umaar da kamm hi aaisa, tapdi fere banere….
Tere varge ve, bade marde gede……
Tere varge ve, bade marde gede….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Man Ja BISHAN Kurre

#boliyan #giddha #punjabi

Man Ja BISHAN Kurre

ਆਰੀ, ਆਰੀ, ਆਰੀ ….
ਨੀ ਕਾਹਦਾ ਬਿੱਲੋ ਤੂੰ ਰੁੱਸ ਗਈ, ਲੱਗੇ ਰੁੱਸ ਗਈ “ਪੰਡੋਰੀ” ਸਾਰੀ….
ਨੀ ਜਾਗਦੀ ਤੂੰ ਗੱਲ ਨਾ ਕਰੇ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ…..
ਨੀ ਮੰਨ ਜਾ “ਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….
ਨੀ ਮੰਨ ਜਾ “ਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….

Aari, aari, aari….
Ni kahdi billo tu russ gai, lagge russ gai “Pandori” saari…
Ni jaagdi tu gal naa kare, suti pai nu pakhi di jhal maari….
Ni mann jaa “BISHAN Kurre”, nahi tan rul ju jawani saari….
Ni mann jaa “BISHAN Kurre”, nahi tan rul ju jawani saari….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Apne Hakka de Lai

#giddha #boli #bhangraboli #punjabi

Apne Hakka de Lai

ਸਰਗੀ, ਸਰਗੀ, ਸਰਗੀ …..
ਤੇਰੇ ਜੋ ਕਰੈਨਾ ਨਾਲ ਲਾਏ ਨਾਕੇ ਨੀ, ਪੰਜਾਬ ਦੀ ਜਵਾਨੀ ਹੱਥਾਂ ਨਾਲ ਚੱਕ ਚੱਕ ਪਾਸੇ ਕਰ ਗਈ…..
ਤੇਰੇ ਸਾਰੇ ਹੀ ਵਹਿਮ ਕੱਡੂਗੀ, ਹੁਣ ਆਪਣੇ ਹੱਕਾਂ ਦੇ ਲਈ ਅੜ੍ਹ ਗਈ ….
ਤੇਰੇ ਸਾਰੇ ਹੀ ਵਹਿਮ ਕੱਡੂਗੀ, ਹੁਣ ਆਪਣੇ ਹੱਕਾਂ ਦੇ ਲਈ ਅੜ੍ਹ ਗਈ ….

Sargi, sargi, sargi….
Tere jo Caraina naal laaye naake ni, Punjab di jawani hathan naal chak chak paase kar gai…..
Tere saare hi veham kaddugi, hun aapne hakka de lai arrh gai……
Tere saare hi veham kaddugi, hun aapne hakka de lai arrh gai……

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Jeth v e Changa !!

#giddha #boliyan #giddhaboliyan #latestboliyan

ਜੇਠ ਵੀ ਏ ਚੰਗਾ, ਤੇ ਜੇਠਾਣੀ ਵੀ ਏ ਚੰਗੀ …
ਉਹ ਦੋਨੋ ਹੀ ਢੋਲੇ ਦੀਆਂ ਲਾਉਂਦੇ ਨੇ…..
ਤੂੰ ਕਦੋਂ ਸਿੱਖੇਗਾ ਸੁਰਜਣਾ, ਉਹ ਤਾਂ ਬਾਤਾਂ ਵੀ ਪਿਆਰ ਦੀਆਂ ਪਾਉਂਦੇ ਨੇ ….
ਕਦੋਂ ਸਿੱਖੇਗਾ ਸੁਰਜਣਾ, ਬਾਤਾਂ ਵੀ ਪਿਆਰ ਦੀਆਂ ਪਾਉਂਦੇ ਨੇ ….
ਕਦੋਂ ਸਿੱਖੇਗਾ ਸੁਰਜਣਾ, ਬਾਤਾਂ ਵੀ ਪਿਆਰ ਦੀਆਂ ਪਾਉਂਦੇ ਨੇ ….

Jeth v e changa, te jethani v e changi…..
oh dono hi dhole diyan launde ne……..
Tu kadon sikhega “Surjana”, oh tan bataan v payaar diyan paunde ne…..
kadon sikhega Surjana, bataan v payaar diyan paunde ne……
kadon sikhega Surjana, bataan v payaar diyan paunde ne……

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Page 1 of 15

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: