#malwigiddha #boli #latestboliyan

Sun Le Kann Laa Ke

ਉਹ,
ਬਾਈ ਪਹਿਲਾਂ ਮੁੰਡੇ ਨੇ ਲਿਖੀਆਂ ਬੋਲੀਆਂ,
ਹੁਣ ਲਿੱਖਦਾ ਕਿਵਤਾਵਾਂ …..
ਕਾਲਜ ਵੇਲੇ ਲੁੱਟੇ ਬੜੇ ਨਜਾਰੇ, ਹੁਣ ਦੇਂਦਾ ਨੇਕ ਸੁਲਾਵਾਂ ….
ਸੁਣ ਲੈ ਕੰਨ ਲਾ ਕੇ ਨੀ, ਤੈਨੂੰ ਦਿਲ ਦੇ ਹਾਲ ਸੁਣਾਵਾਂ…..
ਸੁਣ ਲੈ ਕੰਨ ਲਾ ਕੇ ਨੀ, ਤੈਨੂੰ ਦਿਲ ਦੇ ਹਾਲ ਸੁਣਾਵਾਂ…..

ohh, ohh,,,
Bai, phellan munde ne likhiyan boliyan,
hun likhda Kivtaava……..
College vele lutte baade najaare, hun denda neik salhaavaan…
Sun le kann la ke ni , tainu dil de haal sunaavaa…..
Sun le kann la ke ni , tainu dil de haal sunaavaa…..


Copyright © giddhabhangraboliyan.com

#malwaigiddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan