#malwaigidha boli
ਆਰੀ ਆਰੀ ਆਰੀ …
ਅੱਲੜ੍ਹ ਕੁੜੀਆਂ ਨਾਲ ਯਰਾਨਾ, ਗ਼ਲਤੀ ਮਿਤਰੋ ਭਾਰੀ ….
ਇਡਲੀ ਡੋਸਾ ਖਾ ਕੇ ਭੋਰ ਤੋਂ, ਜਾਂਦੀਆਂ ਮਾਰ ਉਡਾਰੀ ….
ਬਾਈ , ਅੱਜ ਕਲ ਕੁੜੀਆਂ ਦੀ .. ਸਵਾ ਮਹੀਨਾ ਯਾਰੀ ……
ਬਾਈ , ਅੱਜ ਕਲ ਕੁੜੀਆਂ ਦੀ .. ਸਵਾ ਮਹੀਨਾ ਯਾਰੀ ……
Aari aari aari….
alarh kudiyan naal yaarana, galti mitro bhaari…
idli dosa khaa k bhaur ton, jandiyan maar udaari…
Bai aaj kal kudiyan di, sava mahina yaari……..
Bai aaj kal kudiyan di, sava mahina yaari……..
#giddha boli #malwaigiddha boli #bhangra boli #punjabi boli #punjabi wedding boliyan #lyrics
Leave a Reply