#giddha #boli #latestboli

Sare Pind Nu Sharab

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਇਆ “ਬਤਾਊਂ” ……
ਜੇ ਤੇਰੀ ਮੇਰੀ ਗੱਲ ਬਣ ਜੇ,
ਸਾਰੇ ਪਿੰਡ ਨੂੰ ਸ਼ਰਾਬ ਪਿਆਊਂ ……
ਜੇ ਤੇਰੀ ਮੇਰੀ ਗੱਲ ਬਣ ਜੇ,
ਸਾਰੇ ਪਿੰਡ ਨੂੰ ਸ਼ਰਾਬ ਪਿਆਊਂ ……

Barri barsi khattan geya si,
Khatt ke leayaaya “Bataaoon”…..
Je teri meri gal ban je,
Saare pind nu sharaab payaoon……
Je teri meri gal ban je,
Saare pind nu sharaab payaoon……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan