#bhangra boli
ਉਹ ਜੁਗਨੀ ਜਦੋ ਸ਼ਹਿਰ ਨੂੰ ਜਾਵੇ,
ਨੱਕ ਵਿੱਚ ਕੋਕੇ ਨੂੰ ਮੱਟਕਾਵੇ ….
ਸੁਰਮਾ ਪੂਛਾ ਵਾਲਾ ਪਾਵੇ ….
ਉਹ ਵੀਰ ਮੇਰਿਆ ਓ ਜੁਗਨੀ ਕਹਿੰਦੀ ਏ …
ਜਿਹੜੀ ਨਾਮ ਸਾਈ ਦਾ ਲੈਂਦੀ ਏ ….
ਜਿਹੜੀ ਨਾਮ ਸਾਈ ਦਾ ਲੈਂਦੀ ਏ ….
Oh jugni jado shehar nu jaave,
Nakk vich koke nu mattkave …..
Surma pochha vala pave ….
Oh veer mereya jugni kehndi e …
Jehdi naam sai a laindi e ….
Jehdi naam sai a laindi e ….
#Bhangra Boliyan
#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics