# giddhaboli
Chattraeia
ਪੇਕਿਆਂ ਦੇ ਘਰ ਪੱਕਣ ਪਰੌਂਠੇ …
ਸਹੁਰਿਆਂ ਦੇ ਘਰ ਗੁੱਲੀਆਂ …
ਵੇ ਤੇਰੀ ਮਾਂ ਮੂਹਰੇ ਸਭ ਚਤਰਾਈਆਂ ਭੁੱਲੀਆਂ …………
ਵੇ ਤੇਰੀ ਮਾਂ ਮੂਹਰੇ ਸਭ ਚਤਰਾਈਆਂ ਭੁੱਲੀਆਂ …………
Peekea de ghar pakkan parothe…
Sauhrea de ghar gulliea….
Ve Teri maa muhre sab chattraeia bhulyia……….
Ve Teri maa muhre sab chattraeia bhulyia……..
Leave a Reply