# giddhaboli

ਮਾਲਵੇ ਦੀ ਜੱਟੀ ਵੇ ਮੈਂ ਗਿੱਧਿਆਂ ਦੀ ਰਾਣੀ…

ਚੰਨ ਵਰਗਾ ਮੇਰਾ ਰੂਪ ਹਾਣੀਆਂ , ਜਿਓ ਅਰਸ਼ਾਂ ਦੀ ਹੂਰ…

ਵੇ ਚੰਡੀਗੜ੍ਹ ਕੋਠੀ ਪਾ ਦੇ ਪਿੰਡਾਂ ਵਿੱਚ ਉਡਦੀ ਧੂੜ………….

ਵੇ ਚੰਡੀਗੜ੍ਹ ਕੋਠੀ ਪਾ ਦੇ ਪਿੰਡਾਂ ਵਿੱਚ ਉਡਦੀ ਧੂੜ………….

Malwa Di Jatti ve main giddhea Di rani..

Chann varga mera Roop haniya,jeeo arsha di hoor…

Ve Chandigarh Kothi pa de pinda vich odd di dhood

Ve Chandigarh Kothi pa de pinda vich odd di dhood

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics