#giddha #boli #latestboliyan

3 din ladoo khaa ke

ਤਿੰਨ ਦਿਨ ਮਿੱਠੇ ਲੱਡੂ ਖਾ ਕੇ,
ਬੋਲ਼ੇ ਬੋਲ ਫਿਰ ਵੀ ਤੂੰ ਕੌੜੇ ਬੱਲੀਏ …….
ਨੀ ਲੱਗਦਾ ਏ ਤੂੰ ਤਾਂ ਕੌੜ ਤੂੰਬੇ ਜੀਬ ਤੇ ਨਚੋੜੇ ਬੱਲੀਏ …….
ਲੱਗਦਾ ਏ ਤੂੰ ਤਾਂ ਕੌੜ ਤੂੰਬੇ ਜੀਬ ਤੇ ਨਚੋੜੇ ਬੱਲੀਏ …….

3 din mithe ladoo khaa ke,
bolle boll fer v tu kaurre balliye…..
ni lagda e tu tan “kaud tumbe” jeeb te nachorre balliye………..
lagda e tu tan “kaud tumbe” jeeb te nachorre balliye………..

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan